Videos

17 March History: ਜਾਣੋ 17 ਮਾਰਚ ਨੂੰ ਦੇਸ਼ - ਦੁਨੀਆ 'ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਹੋਇਆ ਸੀ ਭਾਰਤੀ ਅਮਰੀਕੀ ਪੁਲਾੜ ਯਾਤਰੀ Kalpana Chawla ਦਾ ਜਨਮ

17 March History: 17 ਮਾਰਚ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1962 – ਭਾਰਤੀ ਅਮਰੀਕੀ ਪੁਲਾੜ ਯਾਤਰੀ ਕਲਪਨਾ ਚਾਵਲਾ ਦਾ ਜਨਮ। 1990 – ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਦਾ ਜਨਮ। 1994 – ਰੂਸ ਦਾ ਨਾਟੋ ਦੀ ਸ਼ਾਂਤੀ ਸਹਿਯੋਗ ਯੋਜਨਾ ਵਿੱਚ ਸ਼ਾਮਲ ਹੋਣ ਦਾ ਫੈਸਲਾ। 2002 – ਨੇਪਾਲ ਵਿੱਚ ਸੁਰੱਖਿਆ ਬਲਾਂ ਨਾਲ ਇੱਕ ਮੁਕਾਬਲੇ ਵਿੱਚ 68 ਮਾਓਵਾਦੀ ਮਾਰੇ ਗਏ ਸਨ। 2006 – ਅਮਰੀਕਾ ਨੇ ਭਾਰਤ ਨੂੰ ਭਰੋਸੇਮੰਦ ਭਾਈਵਾਲ ਐਲਾਨਿਆ।

Video Thumbnail
Advertisement
Read More