Home >>Punjab

Punjab News: ਪੰਜਾਬ ਸਰਕਾਰ ਨੇ ਲਿਆ 700 ਕਰੋੜ ਰੁਪਏ ਦਾ ਹੋਰ ਕਰਜ਼ਾ, 11 ਸਾਲਾਂ 'ਚ ਕਰੇਗੀ ਵਾਪਸ

Punjab News: ਪੰਜਾਬ ਸਰਕਾਰ ਨੇ 700 ਕਰੋੜ ਰੁਪਏ ਦਾ ਹੋਰ ਕਰਜ਼ਾ ਲਿਆ ਅਤੇ ਇਹ ਕਰਜ਼ਾ 11 ਸਾਲਾਂ 'ਚ ਸਰਕਾਰ ਵਾਪਸ ਕਰੇਗੀ।    

Advertisement
Punjab News: ਪੰਜਾਬ ਸਰਕਾਰ ਨੇ ਲਿਆ 700 ਕਰੋੜ ਰੁਪਏ ਦਾ ਹੋਰ ਕਰਜ਼ਾ, 11 ਸਾਲਾਂ 'ਚ ਕਰੇਗੀ ਵਾਪਸ
Stop
Riya Bawa|Updated: Aug 03, 2024, 09:09 AM IST

Punjab News/ਰੋਹਿਤ ਬਾਂਸਲ: ਪੰਜਾਬ ਸਰਕਾਰ ਨੇ ਹਾਲ ਹੀ ਵਿੱਚ 700 ਕਰੋੜ ਰੁਪਏ ਦਾ ਹੋਰ ਕਰਜ਼ਾ ਲਿਆ ਹੈ। ਇਹ ਕਰਜ਼ਾ 11 ਸਾਲਾਂ ਵਿੱਚ ਪੰਜਾਬ ਸਰਕਾਰ ਵਾਪਸ ਕਰੇਗੀ। ਇਸ ਦੌਰਾਨ ਸਰਕਾਰ ਨੂੰ 7.34 ਫੀਸਦੀ ਸਾਲਾਨਾ ਦਰ ਨਾਲ ਸਾਲਾਨਾ ਵਿਆਜ਼ ਦੇਣਾ ਪਏਗਾ। ਜਾਣਕਾਰੀ ਲਈ ਦੱਸ ਦਈਏ ਕਿ 31 ਜੁਲਾਈ 2035 ਤੱਕ ਕਿਸ਼ਤਾਂ ਜਾਣਗੀਆਂ। 11 ਸਾਲਾਂ ਦੌਰਾਨ ਲਗਭਗ 322 ਕਰੋੜ ਰੁਪਏ ਵਿਆਜ਼ ਵੀ ਦੇਣਾ ਪਏਗਾ। ਹੁਣ ਤੱਕ ਸੂਬੇ 'ਤੇ 3 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਕਰਜ਼ ਦਾ ਬੋਝ ਹੈ।

ਇਹ ਵੀ ਪੜ੍ਹੋ: Amritsar News: ਸ੍ਰੀ ਹਰਿਮੰਦਰ ਸਾਹਿਬ 'ਚ ਸੇਵਾ ਕਰ ਰਿਹਾ ਸ਼ਰਧਾਲੂ ਕੜਾਹੇ 'ਚ ਡਿੱਗਿਆ, 70% ਤੋਂ ਵੱਧ ਝੁਲਸਿਆ
 

 

Read More
{}{}