Home >>Punjab

Mansa Roof Collapse: ਮੈਰਿਜ ਪੈਲੇਸ ਦੀ ਛੱਤ ਡਿੱਗ ਕੇ ਹੋਈ ਢਹਿ ਢੇਰੀ,ਫਿਲਹਾਲ ਬਚਾਅ ਕਾਰਜ ਜਾਰੀ

Mansa Roof Collapse: ਦੱਸ ਦਈਏ ਕਿ ਇਸ ਮੈਰਿਜ ਪੈਲਸ ਦੇ ਵਿੱਚ ਅੱਜ ਇੱਕ ਮੈਰਿਜ ਦਾ ਪ੍ਰੋਗਰਾਮ ਵੀ ਰੱਖਿਆ ਗਿਆ ਸੀ ਅਤੇ ਕੁਝ ਸਮੇਂ ਤੱਕ ਮਹਿਮਾਨਾਂ ਦਾ ਆਉਣਾ ਜਾਣਾ ਵੀ ਸ਼ੁਰੂ ਹੋ ਜਾਣਾ ਸੀ  

Advertisement
Mansa Roof Collapse: ਮੈਰਿਜ ਪੈਲੇਸ ਦੀ ਛੱਤ ਡਿੱਗ ਕੇ ਹੋਈ ਢਹਿ ਢੇਰੀ,ਫਿਲਹਾਲ ਬਚਾਅ ਕਾਰਜ ਜਾਰੀ
Stop
Zee News Desk|Updated: Nov 06, 2023, 10:32 AM IST

Mansa Roof Collapse: ਮਾਨਸਾ ਵਿਖੇ ਅੱਜ ਸਵੇਰੇ ਹੀ ਮਹਿਮਾਨਾਂ ਦੇ ਆਉਣ ਤੋਂ ਪਹਿਲਾਂ ਇੱਕ ਮੈਰਿਜ ਪੈਲੇਸ ਦੀ ਛੱਤ ਡਿੱਗ ਕੇ ਢਹਿ ਢੇਰੀ ਹੋ ਗਈ। ਫਿਲਹਾਲ ਮੈਰਿਜ ਪੈਲਸ ਦੇ ਵਿੱਚ ਕੋਈ ਜਾਨੀ ਨੁਕਸਾਨ ਹੋਣ ਦੀ ਖਬਰ ਨਹੀਂ ਫਿਲਹਾਲ ਫਿਰ ਵੀ ਬਚਾਅ ਕਾਰਜ ਜਾਰੀ ਹਨ ਅਤੇ ਮਲਬੇ ਨੂੰ ਹਟਾਇਆ ਜਾ ਰਿਹਾ ਹੈ। 

ਦੱਸ ਦਈਏ ਕਿ ਇਸ ਮੈਰਿਜ ਪੈਲਸ ਦੇ ਵਿੱਚ ਅੱਜ ਇੱਕ ਮੈਰਿਜ ਦਾ ਪ੍ਰੋਗਰਾਮ ਵੀ ਰੱਖਿਆ ਗਿਆ ਸੀ ਅਤੇ ਕੁਝ ਸਮੇਂ ਤੱਕ ਮਹਿਮਾਨਾਂ ਦਾ ਆਉਣਾ ਜਾਣਾ ਵੀ ਸ਼ੁਰੂ ਹੋ ਜਾਣਾ ਸੀ ਅਤੇ ਫਿਲਹਾਲ ਮੈਰਿਜ ਪੈਲਸ ਦੇ ਵਿੱਚ ਮਹਿਮਾਨਾਂ ਦੇ ਆਉਣ ਤੋਂ ਪਹਿਲਾਂ ਤਿਆਰੀਆਂ ਚੱਲ ਰਹੀਆਂ ਸਨ।

(ਕੁਲਦੀਪ ਧਾਲੀਵਾਲ ਦੀ ਰਿਪੋਰਟ)

ਇਹ ਵੀ ਪੜ੍ਹੋ: Ludhiana News: ਅਹੋਈ ਅਸ਼ਟਮੀ ਮੌਕੇ ਬੁਝੇ 3 ਘਰਾਂ ਦੇ ਚਿਰਾਗ, ਸਤਲੁਜ ਦਰਿਆ 'ਚ ਨਹਾਉਂਦੇ ਸਮੇਂ ਡੁੱਬੇ 
 

{}{}