Home >>Punjab

Punjab Exit Poll Results 2024 Highlights: ਦੇਸ਼ 'ਚ ਕਿਸ ਦੀ ਬਣ ਸਕਦੀ ਸਰਕਾਰ, ਜ਼ੀ ਮੀਡੀਆ ਉਤੇ ਦੇਖੋ ਲਾਈਵ ਐਗਜ਼ਿਟ ਪੋਲ

Punjab Exit Poll Election Results 2024 Highlights: ਲੋਕ ਸਭਾ ਚੋਣਾਂ 2024 ਪੰਜਾਬ ਦੀ ਗੱਲ ਕਰੀਏ ਤਾਂ ਇਥੇ ਕੁੱਲ 328 ਉਮੀਦਵਾਰ ਚੋਣ ਮੈਦਾਨ ਵਿਚ ਹਨ ਜਿਨ੍ਹਾਂ ਵਿਚ ਪੰਜ ਕੈਬਨਿਟ ਮੰਤਰੀ, ਸੱਤ ਵਿਧਾਇਕਾਂ ਤੋਂ ਇਲਾਵਾ ਅੱਠ ਮੌਜੂਦਾ ਸੰਸਦ ਮੈਂਬਰ ਵੀ ਸ਼ਾਮਲ ਹਨ।  

Advertisement
Punjab Exit Poll Results 2024 Highlights: ਦੇਸ਼ 'ਚ ਕਿਸ ਦੀ ਬਣ ਸਕਦੀ ਸਰਕਾਰ, ਜ਼ੀ ਮੀਡੀਆ ਉਤੇ ਦੇਖੋ ਲਾਈਵ ਐਗਜ਼ਿਟ ਪੋਲ
Stop
Riya Bawa|Updated: Jun 01, 2024, 09:16 PM IST
LIVE Blog

Punjab Exit Poll Election Results 2024 Highlights: ਪੰਜਾਬ ਵਿੱਚ ਲੋਕ ਸਭਾ ਚੋਣਾਂ (lok sabha elections 2024) ਦੇ ਸੱਤਵੇਂ ਅਤੇ ਆਖਰੀ ਪੜਾਅ ਦੀਆਂ 13 ਲੋਕ ਸਭਾ ਸੀਟਾਂ ਲਈ ਵੋਟਿੰਗ ਪ੍ਰਕਿਰਿਆ ਸਮਾਪਤ ਹੋ ਗਈ। ਇਸ ਦੇ ਨਾਲ ਹੀ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਦੀਆਂ ਕਿਸਮਤ ਮਸ਼ੀਨਾਂ ਵਿੱਚ ਕੈਦ ਹੋ ਗਈ ਹੈ। ਵੋਟਾਂ ਦੇ ਆਖਰੀ ਤੇ ਸੱਤਵੇਂ ਗੇੜ ਵਿਚ ਪੰਜਾਬ (punjab lok sabha elections 2024) ਦੀਆਂ 13 ਸੀਟਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ (chandigarh) ਦੀ ਇਕ ਅਤੇ ਹਿਮਾਚਲ (himachal pradesh), ਉੱਤਰ ਪ੍ਰਦੇਸ਼ (uttar pradesh) ਦੀਆਂ ਸੀਟਾਂ ਉਤੇ ਵੋਟਿੰਗ ਹੋ ਰਹੀ ਹੈ। 

ਹੁਣ ਚੋਣਾਂ ਦੇ ਨਤੀਜੇ 4 ਜੂਨ ਨੂੰ ਆਉਣਗੇ ਪਰ ਇਸ ਤੋਂ ਪਹਿਲਾਂ ਵੱਖ-ਵੱਖ ਚੈਨਲਾਂ ਦੇ ਐਗਜ਼ਿਟ ਪੋਲ ਭਵਿੱਖਬਾਣੀ ਕੀਤੀ ਹੈ ਕਿ ਕਿਸ ਦੀ ਸਰਕਾਰ ਬਣਨ ਜਾ ਰਹੀ ਹੈ।। ਵੋਟਿੰਗ ਖ਼ਤਮ ਹੋਣ ਤੋਂ ਬਾਅਦ ਸਾਰੇ ਸੂਬਿਆਂ ਦੀਆਂ ਸੀਟਾਂ ਦੇ ਐਗਜ਼ਿਟ ਪੋਲ ਸਾਹਮਣੇ ਆ ਗਏ। ਪੰਜਾਬ ਦੀਆਂ ਸਾਰੀਆਂ 13 ਸੀਟਾਂ 'ਤੇ  Zee PHH ਉੱਤੇ ਦੇਖੋ ਐਗਜ਼ਿਟ ....

Punjab Exit Poll Election Results 2024 Highlights

 

Read More
{}{}