Home >>Punjab

Shambhu Kisan Death: ਸ਼ੰਭੂ ਬਾਰਡਰ 'ਤੇ ਕਿਸਾਨ ਅੰਦੋਲਨ 'ਚ ਇੱਕ ਮਹਿਲਾ ਕਿਸਾਨ ਦੀ ਹੋਈ ਮੌਤ

Kisan Death News: ਸ਼ੰਭੂ ਬਾਰਡਰ 'ਤੇ ਕਿਸਾਨ ਅੰਦੋਲਨ 'ਚ ਇੱਕ ਮਹਿਲਾ ਕਿਸਾਨ ਦੀ ਹੋਈ ਮੌਤ   

Advertisement
Shambhu Kisan Death: ਸ਼ੰਭੂ ਬਾਰਡਰ 'ਤੇ ਕਿਸਾਨ ਅੰਦੋਲਨ 'ਚ ਇੱਕ ਮਹਿਲਾ ਕਿਸਾਨ ਦੀ ਹੋਈ ਮੌਤ
Stop
Riya Bawa|Updated: May 05, 2024, 08:53 AM IST

Kisan Death News/ਕਮਲਦੀਪ ਸਿੰਘ: ਕਿਸਾਨ ਅੰਦੋਲਨ ਵਿੱਚ ਇੱਕ ਮਹਿਲਾ ਕਿਸਾਨ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੇਰ ਰਾਤ ਸ਼ੰਭੂ ਬਾਰਡਰ ਉੱਤੇ ਇਹ ਮੌਤ ਹੋਈ ਹੈ। ਮ੍ਰਿਤਕ ਦੀ ਪਹਿਚਾਣ ਬਲਵਿੰਦਰ ਕੌਰ ਵਜੋ ਹੋਈ ਹੈ। ਇਸ ਕਿਸਾਨ ਦੀ ਉਮਰ 55 ਸਾਲ ਹੈ ਅਤੇ ਪਤਨੀ ਰਸ਼ਪਾਲ ਸਿੰਘ ਪਿੰਡ ਵਲੀਪੁਰ ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਹੈ।

ਇਹ ਵੀ ਪੜ੍ਹੋ: Kisan Andolan Update: ਕਿਸਾਨ ਦੀ ਮੌਤ ਦੇ ਮਾਮਲੇ 'ਚ ਕੀ ਹੋਈ ਕਾਰਵਾਈ? ਪੰਧੇਰ ਨੇ ਲਾਏ ਗੰਭੀਰ ਦੋਸ਼

 

Read More
{}{}