Home >>Punjab

Janhvi Kapoor ਦੇ ਹੌਟ ਅਵਤਾਰ ਨੇ ਮਲਾਇਕਾ ਅਰੋੜਾ ਨੂੰ ਵੀ ਛੱਡਿਆ ਪਿੱਛੇ! ਵੇਖੋ ਡ੍ਰੇਸ 'ਚ ਬੋਲਡ ਤਸਵੀਰਾਂ

Janhvi Kapoor Bold Photos:  ਜਾਹਨਵੀ ਕਪੂਰ ਦੇ ਨਵੇਂ look ਨੇ ਫੈਨਸ ਦੇ ਹੋਸ਼ ਉਡਾ ਦਿੱਤੇ ਹਨ ਅਤੇ ਹੁਣ ਅਦਕਾਰਾ ਸੋਸ਼ਲ ਮੀਡੀਆ 'ਤੇ ਕਈ ਬੋਲਡ (Janhvi Bold Photos) ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਅਸੀਂ ਤੁਹਾਨੂੰ ਉਨ੍ਹਾਂ ਦੀ ਅਜਿਹੀ ਤਸਵੀਰ ਦਿਖਾਉਣ ਜਾ ਰਹੇ ਹਾਂ, ਜਿਸ 'ਚ ਉਸ ਨੇ ਬਾਕੀਆਂ ਐਕਟਰੈਸ ਨੂੰ ਪਿੱਛੇ ਛੱਡ ਦਿੱਤਾ ਹੈ। 

Advertisement
Janhvi Kapoor ਦੇ ਹੌਟ ਅਵਤਾਰ ਨੇ ਮਲਾਇਕਾ ਅਰੋੜਾ ਨੂੰ ਵੀ ਛੱਡਿਆ ਪਿੱਛੇ! ਵੇਖੋ ਡ੍ਰੇਸ 'ਚ ਬੋਲਡ ਤਸਵੀਰਾਂ
Stop
Zee Media Bureau|Updated: Dec 16, 2022, 12:02 PM IST

Janhvi Kapoor Bold Photos: ਬਾਲੀਵੁੱਡ ਐਕਟਰ ਜਾਨਵੀ ਕਪੂਰ ਇਨੀ ਦਿਨੀਂ ਆਪਣੀਆਂ (Janhvi Kapoor) ਤਸਵੀਰਾਂ ਨੂੰ ਅਤੇ ਬੋਲਡ ਲੁੱਕ ਨੂੰ ਲੈ ਕੇ ਸੁਰਖੀਆਂ ਵਿਚ ਹੈ। ਦੱਸ ਦੇਈਏ ਕਿ ਜਾਨਵੀ ਕਪੂਰ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਫਿਲਮ 'ਧੜਕ' ਨਾਲ ਕੀਤੀ ਸੀ, ਜਿਸ 'ਚ ਉਹ ਜ਼ਿਆਦਾਤਰ ਭਾਰਤੀ ਲੁੱਕ 'ਚ ਨਜ਼ਰ ਆਈ ਹੈ। ਜਾਨ੍ਹਵੀ ਨੂੰ ਆਮ ਤੌਰ 'ਤੇ ਸਲਵਾਰ-ਕਮੀਜ਼ 'ਚ ਦੇਖਿਆ ਜਾਂਦਾ ਹੈ। ਅਕਸਰ ਉਸਦੀਆਂ ਬਹੁਤੀਆਂ ਫ਼ਿਲਮਾਂ ਵਿਚ ਉਸ ਨੇ ਸਲਵਾਰ ਸੂਟ ਹੀ ਪਾਇਆ ਹੋਇਆ ਜਿਸ ਵਿਚ ਬੇਹੱਦ ਖੂਬਸੂਰਤ ਲੱਗਦੀ ਹੈ ਪਰ ਹੁਣ ਅਦਾਕਾਰਾ ਨੇ (Janhvi Kapoor Bold Photos) ਸੋਸ਼ਲ ਮੀਡੀਆ 'ਤੇ ਆਪਣੀਆਂ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। 

ਹਾਲ ਹੀ ਦੇ ਵਿਚ ਜਾਹਨਵੀ ਦੀ ਇਕ ਪੋਸਟ ਨੇ ਸਭ ਦੇ ਹੋਸ਼ ਉਡਾ ਦਿੱਤੇ ਅਤੇ ਫੈਨਸ ਦਾ ਕਹਿਣਾ ਹੈ ਕਿ (Janhvi Kapoor Bold Photos) ਸ਼੍ਰੀਦੇਵੀ ਦੀ ਪਿਆਰੀ ਉਸ ਦੇ ਸੌਤੇਲੇ ਭਰਾ ਅਰਜੁਨ ਕਪੂਰ ਦੀ ਪ੍ਰੇਮਿਕਾ ਮਲਾਇਕਾ ਅਰੋੜਾ ਤੋਂ ਵੀ ਜ਼ਿਆਦਾ ਬੋਲਡ ਅਤੇ ਹੌਟ ਹੈ। ਜਾਹਨਵੀ ਕਪੂਰ ਦੀਆਂ ਫੋਟੋਆਂ ਵਿੱਚ ਉਹ ਅਦਾਕਾਰਾ ਨੇ ਬਹੁਤ ਹੀ ਟਾਈਟ ਸ਼ਿਮਰੀ ਡਰੈੱਸ ਪਾਈ ਹੋਈ ਹੈ। ਜਾਹਨਵੀ ਦੀ ਇਸ ਡਰੈੱਸ 'ਚ ਉਸ ਦਾ ਫਿਗਰ ਸਾਫ ਨਜ਼ਰ ਆ ਰਿਹਾ ਹੈ। ਜਾਹਨਵੀ ਦੀ ਇਸ ਟਾਈਟ ਫਿਸ਼-ਕੱਟ ਡਰੈੱਸ ਨੇ ਉਸ ਨੂੰ ਅਜਿਹੀ ਚਮਕ ਦਿੱਤੀ ਜੋ ਸ਼ਾਇਦ ਪ੍ਰਸ਼ੰਸਕਾਂ (Janhvi Kapoor Bold Photos) ਨੇ ਪਹਿਲਾਂ ਕਦੇ ਨਹੀਂ ਦੇਖੀ ਹੋਵੇਗੀ। ਇਸ ਫੋਟੋ ਨੂੰ ਫੈਨਸ ਦਾ ਬਹੁਤ ਪਿਆਰ ਮਿਲ ਰਿਹਾ ਹੈ। 

ਇਹ ਵੀ ਪੜ੍ਹੋਂ: Interesting news: ਦੇਸ਼ ਦੇ ਇਸ ਥਾਂ 'ਤੇ ਅਜੀਬੋ ਕਾਰਨਾਂ ਕਰਕੇ ਸਮੋਸੇ 'ਤੇ ਪਾਬੰਦੀ, ਵਜ੍ਹਾ ਜਾਣ ਕੇ ਉੱਡ ਜਾਣਗੇ ਹੋਸ਼ 

ਜਾਹਨਵੀ ਨੇ ਆਪਣੇ ਵਾਲਾਂ ਨੂੰ ਪੋਨੀਟੇਲ 'ਚ ਬੰਨ੍ਹਿਆ ਸੀ, ਜਿਸ ਕਾਰਨ ਸਭ ਦਾ ਧਿਆਨ ਉਸ ਦੀ ਡਰੈੱਸ ਅਤੇ ਫਿਗਰ 'ਤੇ ਸੀ। ਕਈ ਪ੍ਰਸ਼ੰਸਕਾਂ ਨੇ ਮਹਿਸੂਸ ਕੀਤਾ ਕਿ ਬੋਲਡਨੈੱਸ ਦੇ ਮਾਮਲੇ 'ਚ ਜਾਨਵੀ ਨੇ ਆਪਣੀ 'ਅਰਜੁਨ ਭਈਆ' ਗਰਲਫ੍ਰੈਂਡ (Malaika) ਨੂੰ ਪਿੱਛੇ ਛੱਡ ਦਿੱਤਾ ਹੈ। ਜਾਹਨਵੀ ਨੇ ਜੋ ਟਾਈਟ ਡਰੈੱਸ ਪਹਿਨੀ ਹੈ, ਜਿਸ ਦੀ ਨੈਕ ਕਾਫੀ ਡੂੰਘੀ ਹੈ ਅਤੇ ਇਸ ਕਾਰਨ ਉਸ ਦਾ ਕਲੀਵੇਜ ਵੀ (Janhvi Kapoor Bold Photos) ਨਜ਼ਰ ਆ ਰਿਹਾ ਹੈ।

Read More
{}{}