Home >>Punjab

Ferozepur Roof Collapse: ਬਰਸਾਤੀ ਪਾਣੀ ਕੱਢਣ ਸਮੇਂ ਵੱਡਾ ਹਾਦਸਾ, ਮਲਬੇ ਹੇਠਾਂ ਆਇਆ ਪਰਿਵਾਰ, ਇੱਕ ਦੀ ਮੌਤ

Ferozepur Roof Collapse: ਪੰਜਾਬ ਵਿੱਚ ਬੀਤੇ ਦਿਨੀ ਹੋਈ ਹਲਕੀ ਬਾਰਿਸ਼ ਕਰਕੇ ਘਰ ਵਿੱਚੋਂ ਬਰਸਾਤੀ ਪਾਣੀ ਕੱਢਣ ਸਮੇਂ ਵੱਡਾ ਹਾਦਸਾ ਹੋਇਆ ਹੈ।   

Advertisement
Ferozepur Roof Collapse: ਬਰਸਾਤੀ ਪਾਣੀ ਕੱਢਣ ਸਮੇਂ ਵੱਡਾ ਹਾਦਸਾ, ਮਲਬੇ  ਹੇਠਾਂ ਆਇਆ ਪਰਿਵਾਰ, ਇੱਕ ਦੀ ਮੌਤ
Stop
Riya Bawa|Updated: Jun 21, 2024, 11:40 AM IST

Ferozepur Roof Collapse:  ਅਬੋਹਰ ਦੇ ਕਿੱਲਿਆਂਵਾਲੀ ਰੋਡ 'ਤੇ ਬਰਸਾਤ ਕਾਰਨ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਅਚਾਨਕ ਕਮਰੇ ਦੀ ਛੱਤ ਡਿੱਗਣ ਕਾਰਨ ਮੀਂਹ ਦਾ ਪਾਣੀ ਘਰਾਂ 'ਚ ਦਾਖਲ ਹੋ ਗਿਆ ਹੈ। ਇਸ ਦੌਰਾਨ ਇਲਾਕੇ ਦੇ ਲੋਕਾਂ ਨੇ ਮੌਕੇ 'ਤੇ ਪਹੁੰਚ ਕੇ ਮਲਬੇ ਹੇਠ ਦੱਬੇ ਪਰਿਵਾਰਕ ਮੈਂਬਰਾਂ ਨੂੰ ਤੁਰੰਤ ਜ਼ਖਮੀ ਹਾਲਤ 'ਚ ਅਬੋਹਰ ਦੇ ਸਰਕਾਰੀ ਹਸਪਤਾਲ 'ਚ ਪਹੁੰਚਾਇਆ। ਪਰਿਵਾਰ ਦੇ ਮੁਖੀ ਦੀ ਮੌਤ ਹੋ ਗਈ ਹੈ। ਪ੍ਰਸ਼ਾਸਨ ਅਤੇ ਸਰਕਾਰ ਨੂੰ ਬੇਨਤੀ ਹੈ ਕਿ ਗਰੀਬ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ। 

ਇਹ ਵੀ ਪੜ੍ਹੋ: International Yoga Day 2024: BSF ਵੱਲੋਂ ਅਟਾਰੀ ਬਾਘਾ ਸਰਹੱਦ ਵਿਖੇ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਵਸ
 

Read More
{}{}