Home >>Punjab

Faridkot Firing News: ਫਰੀਦਕੋਟ ਪੁਲਿਸ ਨੇ ਦੋ ਨੌਜਵਾਨਾਂ 'ਤੇ ਚਲਾਈ ਗੋਲੀ; ਜ਼ਖ਼ਮੀਆਂ 'ਚ ਇੱਕ ਨਾਬਾਲਿਗ ਸ਼ਾਮਿਲ

  ਫਰੀਦਕੋਟ ਦੇ ਪੰਜਗਰਾਈਂ ਵਿਚ ਵੱਡੀ ਵਾਰਦਾਤ ਵਾਪਰੀ ਹੈ। ਪੁਲਿਸ ਦੀ ਗੋਲੀ ਲੱਗਣ ਨਾਲ ਮੋਟਰਸਾਈਕਲ ਸਵਾਰ ਦੋ ਨੌਜਵਾਨ ਜ਼ਖਮੀ ਹੋ ਗਏ ਹਨ। ਜ਼ਖ਼ਮੀਆਂ ਵਿਚ ਇੱਕ ਨਾਬਾਲਿਗ ਵੀ ਸ਼ਾਮਲ ਹੈ। ਸੂਤਰਾਂ ਮੁਤਾਬਕ ਦੋਵੇਂ ਨੌਜਵਾਨ ਨਾਕੇ ਨੂੰ ਦੇਖ ਕੇ ਡਰ ਕਿ ਭੱਜੇ ਸਨ। ਪੁਲਿਸ ਨੇ ਪਿੱਛੋਂ ਗੋਲੀ ਚਲਾ ਦਿੱਤੀ ਅਤੇ ਇਕ ਗੋਲੀ ਨੌਜਵਾਨ ਨੂੰ ਲੱਗੀ ਹੈ। ਸੂਤਰ

Advertisement
 Faridkot Firing News: ਫਰੀਦਕੋਟ ਪੁਲਿਸ ਨੇ ਦੋ ਨੌਜਵਾਨਾਂ 'ਤੇ ਚਲਾਈ ਗੋਲੀ; ਜ਼ਖ਼ਮੀਆਂ 'ਚ ਇੱਕ ਨਾਬਾਲਿਗ ਸ਼ਾਮਿਲ
Stop
Ravinder Singh|Updated: Aug 08, 2024, 02:12 PM IST

Faridkot Firing News:  ਫਰੀਦਕੋਟ ਦੇ ਪੰਜਗਰਾਈਂ ਵਿਚ ਵੱਡੀ ਵਾਰਦਾਤ ਵਾਪਰੀ ਹੈ। ਪੁਲਿਸ ਦੀ ਗੋਲੀ ਲੱਗਣ ਨਾਲ ਮੋਟਰਸਾਈਕਲ ਸਵਾਰ ਦੋ ਨੌਜਵਾਨ ਜ਼ਖਮੀ ਹੋ ਗਏ ਹਨ। ਜ਼ਖ਼ਮੀਆਂ ਵਿਚ ਇੱਕ ਨਾਬਾਲਿਗ ਵੀ ਸ਼ਾਮਲ ਹੈ। ਸੂਤਰਾਂ ਮੁਤਾਬਕ ਦੋਵੇਂ ਨੌਜਵਾਨ ਨਾਕੇ ਨੂੰ ਦੇਖ ਕੇ ਡਰ ਕਿ ਭੱਜੇ ਸਨ। ਪੁਲਿਸ ਨੇ ਪਿੱਛੋਂ ਗੋਲੀ ਚਲਾ ਦਿੱਤੀ ਅਤੇ ਇਕ ਗੋਲੀ ਨੌਜਵਾਨ ਨੂੰ ਲੱਗੀ ਹੈ। ਸੂਤਰ ਮੁਤਾਬਕ ਦੋਹਾਂ ਨੂੰ ਇਲਾਜ ਲਈ ਫਰੀਦਕੋਟ ਦੇ GGS ਮੈਡੀਕਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

Read More
{}{}