Home >>Zee PHH Health

ਪੀਰੀਅਡਸ 'ਚ ਰਾਹਤ ਲਈ ਕੌੜਾ ਕਰੇਲਾ ਹੈ ਲਾਹੇਬੰਦ; ਪੜ੍ਹੋ ਕੀ ਹਨ ਇਸ ਦੇ ਫ਼ਾਇਦੇ

Benefits Of Bitter Gourd: ਕਰੇਲਾ ਹੀ ਨਹੀਂ ਸਗੋਂ ਇਸ ਦੇ ਪੱਤੇ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ਦੀਆਂ ਪੱਤੀਆਂ ਪੀਰੀਅਡਸ ਦੌਰਾਨ ਹੋਣ ਵਾਲੇ ਦਰਦ ਤੋਂ ਕਾਫੀ ਰਾਹਤ ਦਿੰਦੀਆਂ ਹਨ। 

Advertisement
ਪੀਰੀਅਡਸ 'ਚ ਰਾਹਤ ਲਈ ਕੌੜਾ ਕਰੇਲਾ ਹੈ ਲਾਹੇਬੰਦ; ਪੜ੍ਹੋ ਕੀ ਹਨ ਇਸ ਦੇ ਫ਼ਾਇਦੇ
Stop
Riya Bawa|Updated: Jan 19, 2023, 08:37 AM IST

Benefits Of Bitter Gourd: ਪੀਰੀਅਡਸ ਦੇ ਸਮੇਂ ਔਰਤਾਂ ਨੂੰ ਬਹੁਤ(Periods) ਪ੍ਰੇਸ਼ਾਨੀ ਹੁੰਦੀ ਹੈ, ਜਿਸ ਕਰਕੇ ਉਹ ਕਈ ਤਰ੍ਹਾਂ ਦੇ ਘਰੇਲੂ ਨੁਸਖਿਆਂ ਨੂੰ ਅਪਣਾਉਂਦੀਆਂ ਹਨ। ਪਰ ਇਨ੍ਹਾਂ ਤਰੀਕਿਆਂ ਦੇ ਬਾਵਜੂਦ ਵੀ ਦਰਦ ਠੀਕ ਨਹੀਂ ਹੁੰਦਾ।  ਇਸ ਲਈ ਅਜਿਹੀਆਂ ਔਰਤਾਂ ਨੂੰ ਚਿੰਤਾ ਕਰਨ ਦੀ ਬਿਲਕੁਲ ਵੀ ਲੋੜ ਨਹੀਂ ਹੈ ਕਿਉਂਕਿ ਅਸੀਂ ਉਨ੍ਹਾਂ ਲਈ ਅਜਿਹਾ ਨੁਸਖਾ ਲੈ ਕੇ ਆਏ ਹਾਂ, ਜਿਸ ਨਾਲ ਉਨ੍ਹਾਂ ਨੂੰ ਦਰਦ ਤੋਂ ਜਲਦੀ ਰਾਹਤ ਮਿਲੇਗੀ। ਤੁਸੀਂ ਅਕਸਰ ਹੀ ਕਰੇਲਾ ਖਾਂਦੇ ਹੋਵੋਗੇ ਪਰ ਕੀ ਤੁਹਾਨੂੰ ਪਤਾ ਹੈ ਕਰੇਲੇ ਦੇ ਪੱਤੇ ਖਾਣ ਨਾਲ ਪੀਰੀਅਡਸ ਵਿੱਚ ਦਰਦ ਤੋਂ (Benefits Of Bitter Gourd) ਛੁਟਕਾਰਾ ਮਿਲੇਗਾ।

 ਆਓ ਜਾਣਦੇ ਹਾਂ ਇਸ ਨੂੰ ਕਿਵੇਂ ਇਸਤੇਮਾਲ ਕਰਨਾ ਹੁੰਦਾ ਹੈ-(Benefits Of Bitter Gourd) 

-ਕਰੇਲਾ ਅਤੇ ਕਰੇਲੇ ਦੇ ਪੱਤੇ ਮਨੁੱਖੀ ਸਰੀਰ ਵਿੱਚ ਦਵਾਈ ਤੋਂ ਘੱਟ ਨਹੀਂ ਹੁੰਦੇ ਹਨ। ਪੀਰੀਅਡਸ ਦੇ ਇਸ ਦਰਦ ਨੂੰ ਦੂਰ ਕਰਨ ਲਈ ਵੀ ਇਹ ਬਹੁਤ ਫਾਇਦੇਮੰਦ ਹੁੰਦੀ ਹੈ। ਪੀਰੀਅਡਸ (Periods) ਦੇ ਦਰਦ ਨੂੰ ਘੱਟ ਕਰਨ ਲਈ 10 ਤੋਂ 15 ਕਰੇਲੇ ਦੇ ਪੱਤਿਆਂ ਨੂੰ ਪੀਸ ਕੇ ਉਸ ਦਾ ਜੂਸ ਕੱਢ ਕੇ ਕਾਲੀ ਮਿਰਚ ਮਿਲਾ ਲਓ, ਇਸ ਤੋਂ ਬਾਅਦ ਮਿਸ਼ਰਣ ਨੂੰ ਥੋੜ੍ਹਾ ਜਿਹਾ ਪਾਣੀ ਵਿੱਚ ਮਿਲਾ ਕੇ ਪੀ ਲਓ। ਇਸ ਦਾ ਸੇਵਨ ਕਰਨ ਨਾਲ ਪੀਰੀਅਡਸ ਦੇ ਦਰਦ ਤੋਂ ਕਾਫੀ ਹੱਦ ਤੱਕ ਰਾਹਤ ਮਿਲਦੀ ਹੈ।

-ਕਰੇਲੇ ਵਿੱਚ ਐਂਟੀਆਕਸੀਡੈਂਟਸ ਅਤੇ ਐਂਟੀ-ਇਨਫਲੇਮੇਟਰੀ (antioxidants and anti-inflammatory) ਗੁਣਾਂ ਨਾਲ ਭਰਪੂਰ ਹੁੰਦੀ ਹੈ ਜੋ ਤੁਹਾਨੂੰ ਵੱਖ-ਵੱਖ ਬਿਮਾਰੀਆਂ ਨਾਲ ਲੜਨ ਤੋਂ ਮਦਦ ਮਿਲ ਸਕਦੀ ਹੈ।

ਕਰੇਲਾ ਮਾੜੇ ਕੋਲੇਸਟ੍ਰੋਲ ਅਤੇ ਦਿਲ ਦੀਆਂ ਬਿਮਾਰੀਆਂ (Benefits Of Bitter Gourd) ਦੇ  ਜੋਖਮਾਂ ਨੂੰ ਘਟਾਉਦਾਂ ਹੈ।

 -ਕਰੇਲਾ ਤੰਦਰੁਸਤੀ ਦੇ ਸ਼ੌਕੀਨਾਂ ਲਈ ਜ਼ਰੂਰੀ ਭੋਜਨ ਹੈ।

-ਕਰੇਲਾ ਤੁਹਾਡੀ ਭੁੱਖ ਨੂੰ ਘਟਾਉਂਦਾ ਹੈ ਅਤੇ ਇਸ ਦਾ ਸੇਵਨ  (Benefits Of Bitter Gourd)  ਕਰਨ ਤੁਹਾਡੀ ਭੁੱਖ ਕਾਬੂ ਹੋ ਜਾਵੇਗੀ।

-ਕਰੇਲਾ ਭਾਰ ਘਟਾਉਣ ਦਾ ਸਭ ਤੋਂ ਵਧੀਆ ਕੁਦਰਤੀ ਭੋਜਨ  (Benefits Of Bitter Gourd)  ਹੈ ਜਿਸ ਨੂੰ ਤੁਸੀਂ ਆਪਣੀ ਫਿਟਨੈਸ ਡਾਈਟ ਵਿੱਚ ਸ਼ਾਮਲ ਕਰ ਸਕਦੇ ਹੋ, ਕਿਉਂਕਿ ਵਿੱਚ ਕੈਲੋਰੀ, ਚਰਬੀ ਅਤੇ ਕਾਰਬੋਹਾਈਡਰੇਟ ਘੱਟ ਹੁੰਦੇ ਹਨ।

ਪੀਰੀਅਡਸ​ ਦੇ ਦਰਦ ਨੂੰ ਘੱਟ ਕਰਨ ਲਈ  Periods Pain relief (Benefits Of Bitter Gourd) 
ਮਾਹਵਾਰੀ ਦੇ ਦਰਦ ਨੂੰ ਘੱਟ ਕਰਨ ਲਈ ਕਰੇਲੇ ਦੇ 10 ਤੋਂ 15 ਪੱਤਿਆਂ ਨੂੰ ਪੀਸ ਕੇ ਉਸ ਦਾ ਰਸ ਕੱਢ ਕੇ ਉਸ ਵਿਚ ਕਾਲੀ ਮਿਰਚ ਨੂੰ ਪੀਸ ਲਓ। ਇਸ ਮਿਸ਼ਰਣ 'ਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਪੀਓ। ਇਸ ਨੂੰ ਪੀਣ ਨਾਲ ਪੀਰੀਅਡਸ ਦੇ ਦਰਦ ਤੋਂ ਕਾਫੀ ਹੱਦ ਤੱਕ ਰਾਹਤ ਮਿਲਦੀ ਹੈ।

Read More
{}{}