Home >>Zee PHH Entertainment

Sidharth-Kiara Wedding: ਸਿਧਾਰਥ-ਕਿਆਰਾ ਦੇ ਵਿਆਹ ਦੀ ਬਦਲੀ ਤਰੀਕ ? ਹੁਣ ਇਸ ਦਿਨ ਹੋਵਗਾ ਵਿਆਹ!

Sidharth Malhotra and Kiara Advani Wedding Date: ਕਿਆਰਾ ਅਡਵਾਨੀ (Kiara Advani) ਅਤੇ ਸਿਧਾਰਥ ਮਲਹੋਤਰਾ (Sidharth Malhotra) ਦੇ ਵਿਆਹ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆਇਆ ਹੈ। ਤੁਸੀਂ ਹੁਣ ਤੱਕ ਪੜ੍ਹਿਆ ਅਤੇ ਸੁਣਿਆ ਹੋਵੇਗਾ ਕਿ ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਦਾ 6 ਫਰਵਰੀ ਨੂੰ ਵਿਆਹ ਹੋਣ ਜਾ ਰਿਹਾ ਹੈ ਪਰ, ਤਾਜ਼ਾ ਅਪਡੇਟ ਦੇ ਅਨੁਸਾਰ, ਕਿਆਰਾ ਅਤੇ ਸਿਧਾਰਥ ਦਾ ਵਿਆਹ 6 ਫਰਵਰੀ ਨੂੰ ਨਹੀਂ ਹੋਵੇਗਾ।

Advertisement
Sidharth-Kiara Wedding: ਸਿਧਾਰਥ-ਕਿਆਰਾ ਦੇ ਵਿਆਹ ਦੀ ਬਦਲੀ ਤਰੀਕ ? ਹੁਣ ਇਸ ਦਿਨ ਹੋਵਗਾ ਵਿਆਹ!
Stop
Riya Bawa|Updated: Feb 06, 2023, 10:03 AM IST

Sidharth Malhotra and Kiara Advani Wedding Date: ਬਾਲੀਵੁੱਡ ਦੀ ਮਸ਼ਹੂਰ ਜੋੜੀ ਕਿਆਰਾ ਅਡਵਾਨੀ-ਸਿਧਾਰਥ ਮਲਹੋਤਰਾ ਇਨ੍ਹੀਂ ਦਿਨੀਂ ਆਪਣੇ ਵਿਆਹ (Sidharth-Kiara Wedding) ਨੂੰ ਲੈ ਕੇ ਚਰਚਾ 'ਚ ਹੈ। ਦੋਵੇਂ ਰਾਜਸਥਾਨ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣ ਵਾਲੇ ਹਨ। ਵਿਆਹ ਵਿੱਚ ਸ਼ਾਮਲ ਹੋਣ ਲਈ ਮਹਿਮਾਨ ਵੀ ਆਉਣ ਲੱਗੇ ਹਨ। ਇਸ ਲਿਸਟ 'ਚ ਸ਼ਾਹਿਦ ਕਪੂਰ ਅਤੇ ਉਨ੍ਹਾਂ ਦੀ ਪਤਨੀ ਮੀਰਾ ਰਾਜਪੂਤ, ਕਰਨ ਜੌਹਰ, ਮਨੀਸ਼ ਮਲਹੋਤਰਾ ਵਰਗੇ ਮਸ਼ਹੂਰ ਹਸਤੀਆਂ ਸ਼ਾਮਲ ਹਨ। 

ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ (Sidharth-Kiara Wedding) ਸੂਰਜਗੜ੍ਹ ਪੈਲੇਸ 'ਚ ਵਿਆਹ ਕਰਨ ਜਾ ਰਹੇ ਹਨ ਪਰ ਹੁਣ ਇਸ ਜੋੜੇ ਦੇ ਵਿਆਹ ਨਾਲ ਜੁੜੀ ਇੱਕ ਅਹਿਮ ਜਾਣਕਾਰੀ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸਿਧਾਰਥ ਅਤੇ ਕਿਆਰਾ 6 ਫਰਵਰੀ ਨੂੰ ਨਹੀਂ ਸਗੋਂ 7 ਫਰਵਰੀ ਨੂੰ ਵਿਆਹ ਦੇ ਬੰਧਨ (Sidharth Malhotra and Kiara Advani Wedding Date) ਵਿੱਚ ਬੱਝਣ ਜਾ ਰਹੇ ਹਨ।

ਇਹ ਵੀ ਪੜ੍ਹੋGrammy Awards 2023: 'ਗ੍ਰੈਮੀ ਐਵਾਰਡਜ਼' 'ਚ ਫਿਰ ਗੂੰਜਿਆ ਭਾਰਤ ਦਾ ਨਾਂ, ਤੀਜੀ ਵਾਰ ਰਿਕੀ ਕੇਜ ਨੂੰ ਮਿਲਿਆ ਇਹ ਸਨਮਾਨ

7 ਫਰਵਰੀ ਨੂੰ ਹੀ, ਸਿਧਾਰਥ ਅਤੇ ਕਿਆਰਾ ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ (Sidharth-Kiara Wedding) ਵਿੱਚ ਸੱਤ ਫੇਰੇ ਲਗਾ ਕੇ ਹਮੇਸ਼ਾ ਲਈ ਇੱਕ ਹੋ ਜਾਣਗੇ। ਇਹ ਜੋੜਾ ਵਿਆਹ ਤੋਂ ਬਾਅਦ ਉਸੇ ਦਿਨ ਇੱਕ ਸ਼ਾਨਦਾਰ ਰਿਸੈਪਸ਼ਨ ਪਾਰਟੀ ਦੀ ਮੇਜ਼ਬਾਨੀ ਕਰੇਗਾ। ਸਿਧਾਰਥ ਅਤੇ ਕਿਆਰਾ ਦੇ ਵਿਆਹ ਦੀ ਨਵੀਂ (Sidharth Malhotra and Kiara Advani Wedding Date) ਤਰੀਕ ਦੇ ਨਾਲ ਹੀ ਉਨ੍ਹਾਂ ਦੇ ਵਿਆਹ ਦਾ ਪੂਰਾ ਸ਼ੈਡਿਊਲ ਵੀ ਸਾਹਮਣੇ ਆ ਗਿਆ ਹੈ। ਲਵ ਬਰਡਸ ਸਿਧਾਰਥ ਅਤੇ ਕਿਆਰਾ ਦੀ ਮਹਿੰਦੀ ਦੀ ਰਸਮ ਅੱਜ ਹੋਣ ਜਾ ਰਹੀ ਹੈ। ਖੂਬਸੂਰਤ ਕਿਆਰਾ ਅੱਜ (Sidharth-Kiara Wedding)  ਆਪਣੇ ਪਿਆਰੇ ਸਿਧਾਰਥ ਮਲਹੋਤਰਾ ਦੇ ਨਾਮ 'ਤੇ ਮਹਿੰਦੀ ਨਾਲ ਆਪਣੇ ਹੱਥ ਸਜਾਏਗੀ।

ਹਲਦੀ-ਸੰਗੀਤ ਦੀ ਰਸਮ ਕਦੋਂ ਹੋਵੇਗੀ? (Sidharth-Kiara Wedding)  
ਤੁਹਾਨੂੰ ਸਿਧਾਰਥ ਅਤੇ ਕਿਆਰਾ ਦੇ ਵਿਆਹ, ਰਿਸੈਪਸ਼ਨ ਅਤੇ ਮਹਿੰਦੀ ਦੀਆਂ ਤਰੀਕਾਂ ਬਾਰੇ ਦੱਸਿਆ ਗਿਆ ਹੈ। ਸੰਗੀਤ ਅਤੇ ਹਲਦੀ ਦਾ ਸਮਾਗਮ 6 ਫਰਵਰੀ ਨੂੰ ਰੱਖਿਆ ਗਿਆ ਹੈ। ਇਸ ਤੋਂ ਬਾਅਦ 7 ਫਰਵਰੀ ਨੂੰ (Sidharth-Kiara Wedding)  ਵਿਆਹ ਅਤੇ ਰਿਸੈਪਸ਼ਨ ਪਾਰਟੀ ਹੋਵੇਗੀ।

ਇਹ ਵੀ ਪੜ੍ਹੋ: Chinese App Ban: ਭਾਰਤ ਨੇ ਚੀਨ ਨੂੰ ਦਿੱਤਾ ਵੱਡਾ ਝਟਕਾ! 232 ਚੀਨੀ ਐਪਸ 'ਤੇ ਲਗਾਈ ਪਾਬੰਦੀ

ਦੱਸਿਆ ਜਾ ਰਿਹਾ ਹੈ ਕਿ ਸਿਧਾਰਥ ਅਤੇ ਕਿਆਰਾ 7 ਫਰਵਰੀ ਨੂੰ (Sidharth-Kiara Wedding)   ਦੁਪਹਿਰ 3 ਵਜੇ ਵਿਆਹ ਦੇ ਬੰਧਨ 'ਚ ਬੱਝਣਗੇ ਅਤੇ ਇਸ ਤੋਂ ਬਾਅਦ ਹੋਟਲ ਦੇ ਸਾਹਮਣੇ ਵਾਲੇ ਖੇਤਰ ਦੇ ਵਿਹੜੇ 'ਚ ਵਰਮਾਲਾ ਹੋਵੇਗਾ। 7 ਫਰਵਰੀ ਦੀ ਰਾਤ ਨੂੰ ਵਿਆਹ ਦੀ ਰਿਸੈਪਸ਼ਨ ਦਾ ਜਸ਼ਨ(Sidharth-Kiara Wedding)  ਵੀ ਹੋਵੇਗਾ। 

Read More
{}{}