PHOTOS

Neeru Bajwa Photos: ਨੀਰੂ ਬਾਜਵਾ ਦੇ ਨਵੇਂ ਲੁੱਕ ਨੇ ਸਾਰਿਆਂ ਨੂੰ ਬਣਾਇਆ ਦੀਵਾਨਾ, ਦਿੱਤੇ ਕਾਤਿਲਾਨਾ ਪੋਜ਼

ਪੰਜਾਬੀ ਅਦਾਕਾਰ ਨੇ ਨੀਰੂ ਬਾਜਵਾ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਆਪਣਾ ਨਵਾਂ ਲੁੱਕ ਸ਼ੇਅਰ ਕੀਤਾ ਹੈ। ਵੇਖੋ ਫੋਟੋਆਂ...    

Advertisement
1/6

ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ। ਫਿਲਮਾਂ ਦੇ ਨਾਲ-ਨਾਲ ਅਦਾਕਾਰਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। 

2/6

ਹਾਲ ਹੀ ਵਿੱਚ ਨੀਰੂ ਬਾਜਵਾ ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹੈ ਜਿਸ ਵਿੱਚ ਅਦਾਕਾਰ ਨੇ ਕਾਤਿਲਾਨਾ ਪੋਜ਼ ਦਿੱਤੇ ਹੈ।

3/6

ਸ਼ੇਅਰ ਕੀਤੀਆਂ ਤਸਵੀਰਾਂ ਵਿੱਚ ਅਦਾਕਾਰ ਨੇ ਪਿੰਕ ਰੰਗ ਦੀ ਸਾੜੀ ਪਾਈ ਹੈ ਅਤੇ ਬੇਹੱਦ ਖੂਬਸਰੂਤ ਲੱਗ ਰਹੀ ਹੈ।

4/6

ਤਸਵੀਰਾਂ ਵਿੱਚ ਨੀਰੂ ਬਾਜਵਾ ਬੇਹੱਦ ਹੌਟ ਲੱਗ ਰਹੀ ਹੈ ਅਤੇ ਉਸਨੇ ਵਾਲਾਂ ਨੂੰ ਖੁ੍ੱਲ੍ਹਾ ਛੱਡਿਆ ਹੋਇਆ ਹੈ।

5/6

ਨੀਰੂ ਬਾਜਵਾ ਦੇ ਸਾੜੀ ਲੁੱਕ ਵਿੱਚ ਫਿੰਗਰ ਨੂੰ ਫਲੌਂਟ ਕਰਦੀ ਨਜ਼ਰ ਆ ਰਹੀ ਹੈ ਅਤੇ ਗੋਲਡਨ ਰੰਗ ਦੀ ਬੈਲੀ ਪਾਈ ਹੋਈ ਹੈ।

6/6

ਨੀਰੂ ਬਾਜਵਾ ਦੀ ਖੂਬਸੂਰਤੀ ਦੇ ਲੱਖਾਂ ਪ੍ਰਸ਼ੰਸਕ ਹਨ। ਜਲਦੀ ਹੀ ਨੀਰੂ ਬਾਜਵਾ ਗਾਇਕ ਸਤਿੰਦਰ ਸਰਤਾਜ ਨਾਲ ਨਵੀਂ ਫਿਲਮ 'ਸ਼ਾਇਰ' 'ਚ ਨਜ਼ਰ ਆਵੇਗੀ। ਨੀਰੂ ਬਾਜਵਾ ਨੇ ਕਈ ਹਿੱਟ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਹੈ।





Read More