Home >>Education

Punjab Board Class 12th Result 2024 highlights: ਪੰਜਾਬ ਬੋਰਡ ਦਾ ਨਤੀਜਾ ਲਿੰਕ pseb.ac.in ਹੋਇਆ ਐਕਟਿਵ, ਮਾਰਕਸ਼ੀਟ ਨੂੰ ਦੇਖਣ ਤੇ ਡਾਊਨਲੋਡ ਕਰਨ ਲਈ ਇੱਥੇ ਜਾਣੋ Steps

PSEB Class 8th 12th Results 2024: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ 8ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਇਸ ਲਿੰਕ "pseb.ac.in" ਰਾਹੀਂ ਵਿਦਿਆਰਥੀ ਆਪਣਾ ਨਤੀਜਾ ਚੈਕ ਕਰ ਸਕਦੇ ਹਨ।

Advertisement
Punjab Board Class 12th Result 2024 highlights: ਪੰਜਾਬ ਬੋਰਡ ਦਾ ਨਤੀਜਾ ਲਿੰਕ pseb.ac.in ਹੋਇਆ ਐਕਟਿਵ, ਮਾਰਕਸ਼ੀਟ ਨੂੰ ਦੇਖਣ ਤੇ ਡਾਊਨਲੋਡ ਕਰਨ ਲਈ ਇੱਥੇ ਜਾਣੋ Steps
Stop
Riya Bawa|Updated: May 01, 2024, 09:12 AM IST
LIVE Blog

PSEB Class 8th 12th Results 2024: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ 8ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ। 12ਵੀਂ ਜਮਾਤ ਵਿੱਚ ਮੁੰਡਿਆਂ ਨੇ ਜਿੱਥੇ ਚੋਟੀ ਦੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ, ਉੱਥੇ ਹੀ 8ਵੀਂ ਜਮਾਤ ਵਿੱਚ ਕੁੜੀਆਂ ਨੇ ਜਿੱਤ ਹਾਸਲ ਕੀਤੀ ਹੈ। ਹਾਲਾਂਕਿ ਲੜਕੀਆਂ ਮੈਰਿਟ ਵਿੱਚ ਅੱਗੇ ਹਨ। ਇਸ ਦੇ ਨਾਲ ਹੀ ਜ਼ਿਆਦਾਤਰ ਟਾਪਰ ਰਾਸ਼ਟਰੀ ਪੱਧਰ ਦੇ ਖਿਡਾਰੀ ਹਨ।

ਦਰਅਸਲ 13 ਫਰਵਰੀ ਤੋਂ 30 ਮਾਰਚ, 2024 ਤੱਕ ਰਾਜ ਭਰ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ 'ਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਕਰਵਾਈਆਂ ਗਈਆਂ ਸਨ, ਜਿਸ ਵਿੱਚ ਲਗਭਗ ਤਿੰਨ ਲੱਖ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ।

ਨਤੀਜਾ (PSEB Class 8th 12th Results 2024) ਅੱਜ ਸ਼ਾਮ 4 ਵਜੇ ਐਲਾਨ ਦਿੱਤਾ ਗਿਆ ਹੈ। ਜਦਕਿ ਵਿਦਿਆਰਥੀ ਬੁੱਧਵਾਰ ਸਵੇਰੇ 7 ਵਜੇ ਤੋਂ ਬੋਰਡ ਦੀ ਵੈੱਬਸਾਈਟ 'ਤੇ ਨਤੀਜਾ ਦੇਖ ਸਕਣਗੇ। ਬੋਰਡ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। 

PSEB Class 8th 12th Results 2024 highlights

 

{}{}