trendingVideos11457544
Videos

Viral Video, Punjabi news, latest news, Zee News, Zee Phh, Trending Elephant Video, elephant viral video

Trending Elephant Video: ਸੋਸ਼ਲ ਮੀਡੀਆ 'ਤੇ ਇੱਕ ਦਿਲਚਸਪ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਇੱਕ ਹਾਥੀ ਆਪਣੀ ਸੁੰਡ ਨਾਲ ਕੂੜਾ ਚੁੱਕ ਕੇ ਕੂੜੇਦਾਨ 'ਚ ਸੁੱਟਦਾ ਨਜ਼ਰ ਆ ਰਿਹਾ ਹੈ। ਹਾਲ ਹੀ ਦੇ ਵਿਚ ਜਾਨਵਰਾਂ ਦੀਆਂ ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡਿਆ 'ਤੇ ਧਮਾਲ ਮਚਾ ਰਹੀਆਂ ਹਨ ਜਿਸ ਨੂੰ ਲੋਕਾਂ ਦਾ ਪਿਆਰ ਮਿਲ ਰਿਹਾ ਹੈ। ਇਸ ਵੀਡੀਓ ਵਿਚ ਵੇਖੋ ਕਿਵੇਂ ਹਾਥੀ ਨੇ ਆਪਣੀ ਸਮਝਦਾਰੀ ਦਿਖਾ ਕੇ ਲੋਕਾਂ ਨੂੰ ਨਿਯਮਾਂ ਦੀ ਪਾਲਣਾ ਕਰਨਾ ਸਿਖਾਇਆ ਹੈ।

Video Thumbnail
Advertisement

More Videos

Read More